ਮੋਹਾਲੀ ‘ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਚੱਲੀਆਂ ਗੋਲੀਆਂ
ਭਾਰਤੀ ਸ਼ੇਅਰ ਬਾਜ਼ਾਰ : ਨਿਫਟੀ 21900 ਦੇ ਨੇੜੇ

ਮੁੰਬਈ : ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਵੀਰਵਾਰ ਨੂੰ ਗਿਰਾਵਟ ਨਾਲ ਹੋਈ ਹੈ। ਸੈਂਸੈਕਸ ਅਤੇ ਨਿਫਟੀ ਦੋਵੇਂ ਲਾਲ ਨਿਸ਼ਾਨ ‘ਤੇ ਕਾਰੋਬਾਰ ਕਰ ਰਹੇ ਹਨ। ਖਬਰ ਲਿਖੇ ਜਾਣ ਤੱਕ ਸੈਂਸੈਕਸ 76 ਅੰਕ ਜਾਂ 0.11 ਫੀਸਦੀ ਡਿੱਗ ਕੇ 72,228 ‘ਤੇ ਅਤੇ ਨਿਫਟੀ 36.40 ਅੰਕ ਜਾਂ 0.14 ਫੀਸਦੀ ਡਿੱਗ ਕੇ 21,914 ‘ਤੇ ਬੰਦ ਹੋਇਆ ਸੀ। ਬੈਂਕਿੰਗ ਸ਼ੇਅਰਾਂ ਵਿੱਚ ਗਿਰਾਵਟ ਹੈ। ਨਿਫਟੀ ਬੈਂਕ 100 ਅੰਕ ਜਾਂ 0.22 ਫੀਸਦੀ ਡਿੱਗ ਕੇ 45,865 ‘ਤੇ ਬੰਦ ਹੋਇਆ ਹੈ।