ਚੰਡੀਗੜ੍ਹ ਡਿਪਟੀ ਮੇਅਰ ਦੀ ਚੋਣ 4 ਮਾਰਚ ਨੂੰ ਹੋਵੇਗੀ

February 27, 2024 3:00 pm
Chd Chd

ਚੰਡੀਗੜ੍ਹ : ਹੁਣ ਹਾਈ ਕੋਰਟ ਨੇ ਆਰਡਰ ਦਿੱਤੇ ਹਨ ਕਿ ਚੰਡੀਗੜ੍ਹ ਡਿਪਟੀ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਦੀ ਚੋਣ ਹੋਣ 4 ਮਾਰਚ ਨੂੰ ਹੋਵੇਗੀ। ਨਾਮਜ਼ਦਗੀਆਂ ਲਈ 28 ਅਤੇ 29 ਫ਼ਰਵਰੀ ਤਰੀਖ ਰੱਖੀ ਗਈ ਹੈ। ਹਾਈ ਕੋਰਟ ਦੇ ਹੁਕਮ ਮੁਤਾਬਕ ਇਹ ਚੋਣਾਂ ਨਵੇਂ ਸਿਰੇ ਤੋਂ ਕਰਵਾਈਆਂ ਜਾਣਗੀਆਂ